ਸੰਸਾਰਿਕ ਯਾਤਰਾ ਪੂਰੀ ਕਰਕੇ ਪ੍ਰਭੂ ਚਰਨਾ ‘ਚ ਹੋਏ ਵਿਲੀਨ ਸੰਤ ਬਾਬਾ ਤਿਰਲੋਕ ਸਿੰਘ

ਬਰਨਾਲਾ (ਦ ਸਟੈਲਰ ਨਿਊਜ਼), ਹਰਪ੍ਰੀਤ ਛੰਨਾ। ਮਹਾਨ ਤੱਪਸਵੀ ਸੰਤ ਬਾਬਾ ਤਿਰਲੋਕ ਸਿੰਘ ਜੀ ਅੱਜ ਯਾਨੀ 2 ਜੁਲਾਈ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਪ੍ਰਭੂ ਚਰਨਾ ਵਿੱਚ ਵਿਲੀਨ ਹੋ ਗਏ ਹਨ। ਜਾਣਕਾਰੀ ਮੁਤਾਬਕ ਮਹਾਪੁਰਸ਼ਾਂ ਦੇ ਪਵਿੱਤਰ ਸਰੀਰ ਦਾ ਅੰਤਿਸ ਸੰਸਕਾਰ ਕੱਲ ਯਾਨੀ 3 ਜੁਲਾਈ ਨੂੰ ਦੁਪਹਿਰ ਗੁਰੂਦੁਆਰਾ ਗੁਰੂਸਰ ਨਗਰ ਲੱਡਾ ਵਿਖੇ ਕੀਤਾ ਜਾਵੇਗਾ।

Advertisements

LEAVE A REPLY

Please enter your comment!
Please enter your name here